Punjab Raj Bhavan celebrates Odisha Foundation Day.

Punjab Raj Bhavan celebrates Odisha Foundation Day

Chandigarh, April 1: Under the leadership of Shri Banwari Lal Purohit, Governor of Punjab and Administrator of Union Territory Chandigarh, strengthening the unity and integrity of the nation, the rich tradition of unity in diversity was celebrated with great pomp on the occasion of Odisha Statehood Day at Punjab Raj Bhawan, Chandigarh. The Governor extended his greetings to all the guests present at the function and said that celebrating the State Foundation Day of other states promotes harmony and goodwill among the people. He said that it strengthens the spirit of unity in diversity. He said that Odisha has a rich culture. It is a home to rich cultural heritage with historical monuments, archaeological sites, traditional arts, sculpture, dance and music. The entire country should become familiar with it, connect with it and especially the young generation should be aware about it.

On the occasion, captivating presentation of folk music and odishi dances were presented. The dignitaries present on the occasion included Senior Deputy Mayor, Mr. Kuljeet Singh Sandhu, Mr. Satya Pal Jain, Additional Solicitor General of India, Mr. K. Siva Prasad, Additional Chief Secretary to Governor, Punjab, Mr. Rajeev Verma, Adviser to Administrator, UT along with his better half, Mr. Surendra Singh Yadav, DGP, UT, IAS officers from Punjab and UT, Chandigarh, Padamshree Mr. D Bahera Chairman, Utkal Sanskriti Sangh along with a host of Members of the Sangh and Ms Niru Malik, Principal Dev Samaj College.

पंजाब राजभवन ने मनाया ओडिशा स्थापना दिवस

चंडीगढ़, अप्रैल 1: पंजाब के राज्यपाल और केन्द्र शासित प्रदेश चंडीगढ़ के प्रशासक श्री बनवारी लाल पुरोहित के नेतृत्व में आज चंडीगढ़ स्थित पंजाब राजभवन में राष्ट्र की एकता और अखंडता को मजबूत करते हुए ओडिशा राज्य दिवस के उपलक्ष्य में विविधता में एकता की समृद्ध परंपरा का जश्न बड़े ही धूमधाम से मनाया गया। राज्यपाल ने समारोह में उपस्थ्ति सभी अतिथिगणों को ओडिशा दिवस की बधाई दी और कहा कि अन्य राज्यों के राज्य स्थापना दिवस मनाने से लोगों के बीच सौहार्द और सद्भावना को बढ़ावा मिलता है। उन्होंने कहा कि यह विविधता में एकता की भावना को मजबूत करता है। उन्होंने कहा कि ओडिशा की संस्कृति समृद्ध है। यह ऐतिहासिक स्मारकों, पुरातात्विक स्थलों, पारंपरिक कलाओं, मूर्तिकला, नृत्य और संगीत के साथ समृद्ध सांस्कृतिक विरासत का घर है। पूरे देश को इससे परिचित होना चाहिए, इससे जुड़ना चाहिए और विशेषकर युवा पीढ़ी को इसके प्रति जागरूक होना चाहिए।

See also  चंडीगढ़ प्रशासन एनडीएमए के सहयोग से मॉक भूकंप अभ्यास करेगा आयोजित।

इसके बाद ओडिशा से जुड़े लोक संगीत और नृत्यों की एक मनमोहक प्रस्तुति भी पेश की गई जिसने उपस्थित मेहमानों को मंत्रमुग्ध कर दिया। इस अवसर पर उपस्थित गणमान्य व्यक्तियों में चंडीगढ़ के सीनियर डिप्टी मेयर श्री कुलजीत सिंह संधु, भारत के एडिशनल सॉलिसिटर जनरल श्री सत्यपाल जैन, राज्यपाल पंजाब के अतिरिक्त मुख्य सचिव श्री के. शिव प्रसाद, यूटी चंडीगढ़ के प्रशासक के सलाहकार श्री राजीव वर्मा व उनकी पत्नी, यूटी चंडीगढ़ के डीजीपी श्री सुरेन्द्र सिंह यादव, पंजाब और यूटी चंडीगढ़ के आईएएस अधिकारी, उत्कल संस्कृति संघ के अध्यक्ष पद्मश्री श्री डी. बेहरा व संघ के सदस्य और देव समाज कॉलेज की प्रिंसिपल श्रीमती नीरू मलिक शामिल थे।

ਪੰਜਾਬ ਰਾਜ ਭਵਨ ਨੇ ਧੂਮ-ਧਾਮ ਨਾਲ ਮਨਾਇਆ ਉੜੀਸਾ ਸਥਾਪਨਾ ਦਿਵਸ

ਚੰਡੀਗੜ੍ਹ, 1 ਅਪ੍ਰੈਲ: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਸ਼ਿਤ ਪ੍ਰਦੇਸ਼ ਚੰਡਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ​​ਕਰਦੇ ਹੋਏ ਪੰਜਾਬ ਰਾਜ ਭਵਨ ਵਿਖੇ ਉੜੀਸਾ ਰਾਜ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਰਾਜਪਾਲ ਨੇ ਸਮਾਗਮ ਵਿਚ ਹਾਜ਼ਰ ਸਾਰੇ ਮਹਿਮਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹੋਰਨਾਂ ਰਾਜਾਂ ਦਾ ਸਥਾਪਨਾ ਦਿਵਸ ਮਨਾਉਣ ਨਾਲ ਆਪਸੀ ਸਦਭਾਵਨਾ ਅਤੇ ਮੋਹ ਸਤਿਕਾਰ ਵਧਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਏਕਤਾ ਵਿੱਚ ਅਨੇਕਤਾ ਦੀ ਭਾਵਨਾ ਮਜ਼ਬੂਤ ​​ਹੁੰਦੀ ਹੈ। ਉਨ੍ਹਾਂ ਕਿਹਾ ਕਿ ਉੜੀਸਾ ਦਾ ਸੱਭਿਆਚਾਰ ਬਹੁਤ ਅਮੀਰ ਹੈ। ਇਹ ਅਮੀਰ ਵਿਰਾਸਤ ਦਾ ਘਰ ਹੈ, ਇਥੇ ਇਤਿਹਾਸਕ ਸਮਾਰਕਾਂ ਦੇ ਨਾਲ ਸੱਭਿਆਚਾਰਕ ਵਿਰਾਸਤ, ਪੁਰਾਤੱਤਵ ਸਾਈਟਾਂ, ਰਵਾਇਤੀ ਕਲਾਵਾਂ, ਮੂਰਤੀ ਕਲਾ, ਨਿਰਤ ਅਤੇ ਸੰਗੀਤ ਵਰਗੀਆਂ ਅਮੀਰ ਵਿਰਾਸਤਾਂ ਮੋਜੂਦ ਹਨ। ਸਾਰੇ ਦੇਸ਼ ਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ ਹੈ, ਇਸ ਨਾਲ ਜੁੜਨਾ ਚਾਹੀਦਾ ਹੈ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਇਸ ਮੌਕੇ ਉੜੀਸਾ ਨਾਲ ਸਬੰਧਤ ਲੋਕ ਸੰਗੀਤ ਅਤੇ ਨਾਚਾਂ ਦੀ ਮਨਮੋਹਕ ਪੇਸ਼ਕਾਰੀ ਵੀ ਕੀਤੀ ਗਈ ਜਿਸ ਨੇ ਹਾਜ਼ਰ ਮਹਿਮਾਨਾਂ ਦਾ ਮਨ ਮੋਹ ਲਿਆ।

See also  ਪੰਜਾਬ ਦਾ ਬਜਟ 2024-25: ਸੜਕਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵੱਲ ਪੁਲਾਂਘ- ਹਰਭਜਨ ਸਿੰਘ ਈ.ਟੀ.ਓ.

ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਸੰਧੂ, ਸ੍ਰੀ ਸੱਤਿਆ ਪਾਲ ਜੈਨ, ਭਾਰਤ ਦੇ ਵਧੀਕ ਸਾਲਿਸਟਰ ਜਨਰਲ, ਸ੍ਰੀ ਕੇ. ਸਿਵਾ ਪ੍ਰਸਾਦ, ਵਧੀਕ ਮੁੱਖ ਸਕੱਤਰ ਰਾਜਪਾਲ, ਪੰਜਾਬ, ਸ੍ਰੀ ਰਾਜੀਵ ਵਰਮਾ, ਸਲਾਹਕਾਰ, ਯੂ.ਟੀ. ਪ੍ਰਸ਼ਾਸਕ ਅਤੇ ਉਨ੍ਹਾਂ ਦੀ ਧਰਮ ਪਤਨੀ, ਸ਼੍ਰੀ ਸੁਰਿੰਦਰ ਸਿੰਘ ਯਾਦਵ, ਡੀਜੀਪੀ (ਯੂਟੀ), ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਆਈ.ਏ.ਐਸ. ਅਧਿਕਾਰੀ, ਪਦਮਸ਼੍ਰੀ ਸ਼੍ਰੀ ਡੀ ਬਹੇਰਾ, ਚੇਅਰਮੈਨ, ਉਤਕਲ ਸੰਸਕ੍ਰਿਤੀ ਸੰਘ ਅਤੇ ਸੰਘ ਦੇ ਮੈਂਬਰ ਅਤੇ ਸ਼੍ਰੀਮਤੀ ਨੀਰੂ ਮਲਿਕ, ਪ੍ਰਿੰਸੀਪਲ ਦੇਵ ਸਮਾਜ ਕਾਲਜ ਸ਼ਾਮਲ ਹੋਏ।

Related posts:

ਪੰਜਾਬ ਪੁਲਿਸ ਨੇ ਬਠਿੰਡਾ ਰੇਂਜ ’ਚ ਚਲਾਇਆ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ 41 ਸਮਾਜ ਵਿਰੋਧੀ ਅਨਸਰਾਂ ਨੂੰ ਕੀ...
Punjab Police
ਸਰਕਾਰੀ ਬੱਸ 'ਚੋਂ 22 ਲੀਟਰ ਡੀਜ਼ਲ ਚੋਰੀ ਕਰਦਾ ਡਰਾਈਵਰ ਕਾਬੂ, ਦੋ ਕੰਡਕਟਰ ਸਵਾਰੀਆਂ ਨਾਲ ਠੱਗੀ ਮਾਰਦੇ ਫੜੇ
ਪੰਜਾਬ ਟਰਾਂਸਪੋਰਟ ਵਿਭਾਗ
ਵਿਰੋਧੀ ਧਿਰ ਦੇ ਨੇਤਾ ਨੇ ਸਰਕਾਰ ਨੂੰ ਐਸਮਾ ਲਾਗੂ ਕਰਨ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ
Punjab Congress
ਅਮਨਪ੍ਰੀਤ ਸਿੰਘ ਨੇ ਬਾਕੂ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਟੈਂਡਰਡ ਪਿਸਟਲ ਈਵੈਂਟ ਵਿੱਚ ਸੋਨ ਤਮਗ਼ਾ ਜਿੱਤਿਆ
Punjab News
ਮੁੱਖ ਮੰਤਰੀ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ‘ਸਰਫੇਸ ਸੀਡਰ’ ਉਤੇ ਸੀ.ਆਰ.ਐਮ. ਸਕੀਮ ਤਹਿਤ ਸਬਸਿਡੀ ਦੇਣ ...
Punjab News
Sh Vinay Pratap Singh, Deputy Commissioner cum Excise & Taxation Commissioner, UT Chandigarh issues ...
Punjab News
25 ਕਰੋੜ ਦੀ ਲਾਗਤ ਨਾਲ ਬਣੇਗੀ ਮਾਹਿਲਪੁਰ-ਜੇਜੋਂ ਅਤੇ ਮਾਹਿਲਪੁਰ-ਫਗਵਾੜਾ ਸੜਕ : ਹਰਭਜਨ ਸਿੰਘ ਈ.ਟੀ.ਓ
ਪੰਜਾਬੀ-ਸਮਾਚਾਰ
ਸਨਅਤਕਾਰਾਂ ਵੱਲੋਂ ‘ਸਰਕਾਰ-ਸਨਅਤਕਾਰ ਮਿਲਣੀ’ ਦੇ ਉਪਰਾਲੇ ਦੀ ਸ਼ਲਾਘਾ
ਪੰਜਾਬੀ-ਸਮਾਚਾਰ
ਆਬਕਾਰੀ ਤੇ ਕਰ ਵਿਭਾਗ ਦੀ ਟੀਮ ਵੱਲੋਂ 6000 ਲੀਟਰ ਈ.ਐਨ.ਏ ਜ਼ਬਤ
ਅਪਰਾਧ ਸਬੰਧਤ ਖਬਰ
ਪਾਰਦਰਸ਼ਿਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪਛਾਣ: ਲਾਲ ਚੰਦ ਕਟਾਰੂਚੱਕ
Aam Aadmi Party
ਆਰ.ਆਈ.ਐਮ.ਸੀ. ਦੇਹਰਾਦੂਨ ’ਚ ਦਾਖ਼ਲੇ ਲਈ ਲਿਖਤੀ ਪ੍ਰੀਖਿਆ 2 ਦਸੰਬਰ ਨੂੰ ਹੋਵੇਗੀ
Punjab News
MC Chandigarh opens seventh ‘Rupee Store’ at sector 56.
ਪੰਜਾਬੀ-ਸਮਾਚਾਰ
Punjab CM to move resolution in assembly to oppose 'Agneepath' scheme | ‘अग्निपथ’ योजना का विरोध करन...
ਚੰਡੀਗੜ੍ਹ-ਸਮਾਚਾਰ
ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ਿਆਂ ਦੇ ਵਿਆਜ ਵਜੋਂ ਅਦਾ ਕੀਤੇ ਗਏ 27000 ਕਰੋੜ ਰੁਪਏ : ਵਿੱਤ ਮੰਤਰੀ
Aam Aadmi Party
ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਜਲੰਧਰ 'ਚ ਨਸ਼ੇ ਖਿਲਾਫ ਕਾਰਵਾਈ ਦੀ ਕੀਤਾ ਮੰਗ - ਏਸੀਪੀ ਜਲੰਧਰ ਨੂੰ ਸੌਂਪਿਆ ਮੰਗ ਪੱਤਰ
ਪੰਜਾਬੀ-ਸਮਾਚਾਰ
ਐਸ.ਏ.ਐਸ. ਨਗਰ ਵਿਖੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਅਲਰੀ ਸਾਇੰਸਜ਼ ਦੀ ਸਥਾਪਨਾ ਨੂੰ ਪ੍ਰਵਾਨਗੀ
Punjab News
सेक्टर 7 व 26 के शोरूमों पर सीलिंग व नोटिस की लटकी तलवार, निगाहें 5 मार्च की सुनवाई पर - PunjabSamac...
ਪੰਜਾਬੀ-ਸਮਾਚਾਰ
सेक्टर-38 की दो मंज़िला मार्केट की बदहाली देख भौचक्के रह गए पवन बंसल, दुकानदारों को मिल रहे 24-32 ला...
ਪੰਜਾਬੀ-ਸਮਾਚਾਰ
Estate Office is going to conduct a comprehensive survey in Chandigarh of all Rehabilitation Colonie...
Chandigarh
ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ 5500 ਕਿਲੋਮੀਟਰ ਕੌਮੀ ਤੇ ਰਾਜ ਮਾਰਗਾਂ ਦੀ ਸੁਰੱਖਿਆ ਕਰੇਗੀ ਅਤਿ ਆਧੁਨਿਕ ਫੋਰਸ
ਮੁੱਖ ਮੰਤਰੀ ਸਮਾਚਾਰ
See also  ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਦੇ ਛੇ ਸਾਥੀ ਗ੍ਰਿਫ਼ਤਾਰ; ਪੰਜ ਪਿਸਤੌਲ ਬਰਾਮਦ

Leave a Reply

This site uses Akismet to reduce spam. Learn how your comment data is processed.